ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2026 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ

ਡੈਸਕਟਾਪ ਲਈ WhatsApp ਡਾਊਨਲੋਡ ਕਰੋ

macOS
Windows
ਆਪਣੇ ਬ੍ਰਾਉਜ਼ਰ ਤੋਂ ਲੌਗ ਇਨ ਕਰੋ

ਕਾਲਿੰਗ

WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।

* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।

ਹੋਰ ਜਾਣੋ

ਮੈਸੇਜਿੰਗ

ਉਹ ਗੱਲਬਾਤਾਂ ਕਰੋ ਜੋ ਭਾਵਪੂਰਣ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਤੁਹਾਡੇ ਵਰਗੀਆਂ ਮਹਿਸੂਸ ਹੁੰਦੀਆਂ ਹਨ। ਸੁਨੇਹੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਜੋ ਤੁਹਾਡੇ ਵਿਅਕਤੀਗਤ ਸੁਨੇਹੇ ਰਹਿਣ।

ਹੋਰ ਜਾਣੋ

ਪਰਦੇਦਾਰੀ

ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। WhatsApp 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਮੈਸੇਜ, ਫ਼ੋਟੋਆਂ, ਕਾਲਾਂ ਅਤੇ ਹੋਰ ਤੁਹਾਡੇ ਅਤੇ ਤੁਹਾਡੇ ਵੱਲੋਂ ਚੁਣੇ ਗਏ ਲੋਕਾਂ ਵਿਚਕਾਰ ਹੀ ਰਹਿੰਦੇ ਹਨ, ਜਿਸ ਦਾ ਮਲਤਬ ਹੈ ਕਿ WhatsApp ਵੀ ਉਨ੍ਹਾਂ ਨੂੰ ਨਹੀਂ ਦੇਖ ਸਕਦਾ।

ਹੋਰ ਜਾਣੋ

WhatsApp ਨੂੰ ਡਾਊਨਲੋਡ ਕਰੋ

ਸਾਰੇ ਫ਼ੀ���ਰ ਜੋ ਤੁਹਾਨੂੰ ਪਸੰਦ ਹਨ: ਇੱਕ ਵੱਡੀ ਸਕ੍ਰੀਨ ਦੇ ਨਾਲ ਚੈਟ, ਕਾਲਿੰਗ, ਸਟੇਟਸ, ਸਕ੍ਰੀਨ ਸ਼ੇਅਰਿੰਗ ਅਤੇ ਹੋਰ ਬਹੁਤ ਕੁਝ।

Download

ਕੀ ਹੋਰ ਮਦਦ ਦੀ ਲੋੜ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
  • ਲਿੰਕ ਕੀਤੇ ਡਿਵਾਈਸ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ਵੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੇ ਹਨ। ਤੁਸੀਂ ਆਪਣੇ ਮੁੱਖ ਫ਼ੋਨ ਨਾਲ ਇੱਕੋ ਸਮੇਂ 'ਤੇ ਵੱਧ ਤੋਂ ਵੱਧ ਚਾਰ ਡਿਵਾਈਸਾਂ ਤੱਕ ਨੂੰ ਲਿੰਕ ਕਰਕੇ ਕਨੈਕਟ ਰਹਿ ਸਕਦੇ ਹੋ। ਤੁਹਾਨੂੰ ਹਾਲੇ ਵੀ ਨਵੇਂ ਡਿਵਾਈਸਾਂ ਨੂੰ ਲਿੰਕ ਕਰਨ ਅਤੇ ਆਪਣੇ WhatsApp ਅਕਾਊਂਟ ਨੂੰ ਰਜਿਸਟਰ ਕਰਨ ਲਈ ਆਪਣੇ ਮੁੱਖ ਫ਼ੋਨ ਦੀ ਲੋੜ ਹੋਵੇਗੀ। ਕਿਸੇ ਡਿਵਾਈਸ ਨੂੰ ਲਿੰਕ ਕਰਨ ਦਾ ਤਰੀਕਾ ਜਾਣੋ ਇੱਥੇ.

    ਸਮਰਥਿਤ ਲਿੰਕ ਕੀਤੇ ਡਿਵਾਈਸਾਂ ਵਿੱਚ ਸ਼ਾਮਲ ਹਨ:

    • Windows
    • Mac
    • ਵੈੱਬ
    • Android ਟੈਬਲੇਟ
    • iPad
    • WearOS
    • ਕੰਪੈਨੀਅਨ ਫ਼ੋਨ
    • Meta AI ਗਲਾਸਿਜ਼
    • VR
    ਹੋਰ ਜਾਣੋ
  • Windows ਲਈ WhatsApp ਡੈਸਕਟਾਪ ਨੂੰ ਡਾਊਨਲੋਡ ਕਰੋ

    • ਇਸ 'ਤੇ ਜਾਓ Microsoft App Store।
    • ਐਪ ਡਾਊਨਲੋਡ ਕਰੋ ਅਤੇ ਸਥਾਪਨਾ ਮੁਕੰਮਲ ਕਰਨ ਲਈ ਪ੍ਰਾਂਪਟਾਂ ਨੂੰ ਫਾਲੋ ਕਰੋ।
    • WhatsApp ਡੈਸਕਟਾਪ Windows 10.1 64-bit 1903 ਜਾਂ ਉਸ ਤੋਂ ਬਾਅਦ ਦੇ ਸੰਸਕਰਨ ਲਈ ਉਪਲਬਧ ਹੈ।

    Mac ਲਈ WhatsApp ਡੈਸਕਟਾਪ ਨੂੰ ਡਾਊਨਲੋਡ ਕਰੋ

    • ਆਪਣੇ ਕੰਪਿਉਟਰ ਬ੍ਰਾਉਜ਼ਰ ਵਿੱਚ, WhatsApp ਡਾਊਨਲੋਡ ਪੇਜ, ਫਿਰ ਡੈਸਕਟਾਪ Mac ਫ਼ਾਈਲ ਨੂੰ ਡਾਊਨਲੋਡ ਕਰੋ।
    • ਇੱਕ ਵਾਰ ਡਾਊਨਲੋਡ ਪੂਰਾ ਹੋਣ ਤੋਂ ਬਾਅਦ, ਫ਼ਾਈਲ ਨੂੰ ਖੋਲ੍ਹੋ ਸਥਾਪਨਾ ਮੁਕੰਮਲ ਕਰਨ ਪ੍ਰਾਂਪਟਾਂ ਨੂੰ ਫਾਲੋ ਕਰੋ।
    • ਤੁਸੀਂ ਇਸ 'ਤੇ ਵੀ ਜਾ ਸਕਦੇ ਹੋ Apple App Store, ਫਿਰ WhatsApp ਡੈਸਕਟਾਪ Mac ਫ਼ਾਈਲ ਨੂੰ ਡਾਊਨਲੋਡ ਕਰੋ।
    • WhatsApp ਡੈਸਕਟਾਪ macOS 11 ਜਾਂ ਉਸ ਤੋਂ ਬਾਅਦ ਦੇ ਸੰਸਕਰਨ ਲਈ ਉਪਲਬਧ ਹੈ।

    ਹੋਰ ਸਾਰੇ ਓਪਰੇਟਿੰਗ ਸਿਸਟਮਾਂ ਲਈ, ਤੁਸੀਂ ਆਪਣੇ ਬ੍ਰਾਉਜ਼ਰ ਵਿੱਚ ਇਸ ਦੀ ਵਰਤੋਂ ਕਰ ਸਕਦੇ ਹੋ WhatsApp Web ।

    ਹੋਰ ਜਾਣੋ
  • Windows ਯੂਜ਼ਰ

    Windows ਲਈ ਨਵੀਂ WhatsApp ਡੈਸਕਟਾਪ ਐਪ Windows 10.1 64-bit 1903 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ 'ਤੇ ਸਮਰਥਿਤ ਹੈ।

    ਜੇ ਤੁਹਾਡੇ ਵੱਲੋਂ ਵਰਤਿਆ ਜਾ ਰਿਹਾ ਸੰਸਕਰਨ ਪੁਰਾਣਾ ਹੈ, ਤਾਂ ਤੁਹਾਨੂੰ ਆਪਣੇ ਓਪਰੇਟਿੰਗ ਸਿਸਟਮ ਨੂੰ ਅੱਪਡੇਟ ਕਰਨ ਦੀ ਲੋੜ ਪਵੇਗੀ ਅਤੇ ਫਿਰ ਡਾਊਨਲੋਡ ਕਰੋ Windows ਲਈ WhatsApp। ਵਿਕਲਪਿਕ ਤੌਰ 'ਤੇ, ਤੁਸੀਂ ਆਪਣੇ ਬ੍ਰਾਉਜ਼ਰ ਇਸ ਦੀ ਵਰਤੋਂ ਕਰ ਸਕਦੇ ਹੋ WhatsApp Web।

    ਤੁਹਾਡੇ ਵੱਲੋਂ ਚਲਾਏ ਜਾ ਰਹੇ Windows ਦੇ ਓਪਰੇਟਿੰਗ ਸਿਸਟਮ ਦੇ ਸੰਸਕਰਨ ਦੀ ਜਾਂਚ ਕਰਨ ਦੀਆਂ ਹਿਦਾਇਤਾਂ ਸੰਬੰਧੀ, Microsoft ਮਦਦ ਕੇਂਦਰ 'ਤੇ ਜਾਣ ਲਈ ਇੱਥੇ ਕਲਿੱਕ ਕਰੋ।

    Mac ਯੂਜ਼ਰ

    Mac ਲਈ WhatsApp macOS 11 ਜਾਂ ਉਸ ਤੋਂ ਬਾਅਦ ਵਾਲੇ ਸੰਸਕਰਨ 'ਤੇ ਸਮਰਥਿਤ ਹੈ।

    ਜੇ ਤੁਹਾਡੇ ਵੱਲੋਂ ਵਰਤਿਆ ਜਾ ਰਿਹਾ ਸੰਸਕਰਨ ਪੁਰਾਣਾ ਹੈ, ਤਾਂ ਤੁਹਾਨੂੰ ਆਪਣੇ ਓਪਰੇਟਿੰਗ ਸਿਸਟਮ ਨੂੰ ਅੱਪਡੇਟ ਕਰਨ ਦੀ ਲੋੜ ਪਵੇਗੀ ਅਤੇ ਫਿਰ ਡਾਊਨਲੋਡ ਕਰੋ Mac ਲਈ WhatsApp। ਵਿਕਲਪਿਕ ਤੌਰ 'ਤੇ, ਤੁਸੀਂ ਆਪਣੇ ਬ੍ਰਾਉਜ਼ਰ ਇਸ ਦੀ ਵਰਤੋਂ ਕਰ ਸਕਦੇ ਹੋ WhatsApp Web।

    ਤੁਹਾਡੇ ਵੱਲੋਂ ਚਲਾਏ ਜਾ ਰਹੇ macOS ਦੇ ਸੰਸਕਰਨ ਦੀ ਜਾਂਚ ਕਰਨ ਦੀਆਂ ਹਿਦਾਇਤਾਂ ਸੰਬੰਧੀ, Apple ਮਦਦ ਕੇਂਦਰ 'ਤੇ ਜਾਣ ਲਈ ਇੱਥੇ ਕਲਿੱਕ ਕਰੋ।

    ਹੋਰ ਜਾਣੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ

ਅਸੀਂ ਕੀ ਕਰਦੇ ਹਾਂ

ਫੀਚਰਬਲੌਗਸੁਰੱਖਿਆਕਾਰੋਬਾਰ ਲਈ

ਅਸੀਂ ਕੌਣ ਹਾਂ

ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ

WhatsApp ਵਰਤੋ

AndroidiPhoneMac/PCWhatsApp Web

ਕੀ ਮਦਦ ਚਾਹੀਦੀ ਹੈ?

ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ