ਕਾਲਿੰਗ
WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।
WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।
ਉਹ ਗੱਲਬਾਤਾਂ ਕਰੋ ਜੋ ਭਾਵਪੂਰਣ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਤੁਹਾਡੇ ਵਰਗੀਆਂ ਮਹਿਸੂਸ ਹੁੰਦੀਆਂ ਹਨ। ਸੁਨੇਹੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਜੋ ਤੁਹਾਡੇ ਵਿਅਕਤੀਗਤ ਸੁਨੇਹੇ ਰਹਿਣ।
ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। WhatsApp 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਮੈਸੇਜ, ਫ਼ੋਟੋਆਂ, ਕਾਲਾਂ ਅਤੇ ਹੋਰ ਤੁਹਾਡੇ ਅਤੇ ਤੁਹਾਡੇ ਵੱਲੋਂ ਚੁਣੇ ਗਏ ਲੋਕਾਂ ਵਿਚਕਾਰ ਹੀ ਰਹਿੰਦੇ ਹਨ, ਜਿਸ ਦਾ ਮਲਤਬ ਹੈ ਕਿ WhatsApp ਵੀ ਉਨ੍ਹਾਂ ਨੂੰ ਨਹੀਂ ਦੇਖ ਸਕਦਾ।

ਸਾਰੇ ਫ਼ੀਚਰ ਜੋ ਤੁਹਾਨੂੰ ਪਸੰਦ ਹਨ: ਚੈਟ, ਕਾਲਿੰਗ, ਸਟੇਟਸ, ਸਕ੍ਰੀਨ ਸ਼ੇਅਰਿੰਗ ਅਤੇ ਹੋਰ ਬਹੁਤ ਕੁਝ।
ਲਿੰਕ ਕੀਤੇ ਡਿਵਾਈਸ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ਵੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੇ ਹਨ। ਤੁਸੀਂ ਆਪਣੇ ਮੁੱਖ ਫ਼ੋਨ ਨਾਲ ਇੱਕੋ ਸਮੇਂ 'ਤੇ ਵੱਧ ਤੋਂ ਵੱਧ ਚਾਰ ਡਿਵਾਈਸਾਂ ਤੱਕ ਨੂੰ ਲਿੰਕ ਕਰਕੇ ਕਨੈਕਟ ਰਹਿ ਸਕਦੇ ਹੋ। ਤੁਹਾਨੂੰ ਹਾਲੇ ਵੀ ਨਵੇਂ ਡਿਵਾਈਸਾਂ ਨੂੰ ਲਿੰਕ ਕਰਨ ਅਤੇ ਆਪਣੇ WhatsApp ਅਕਾਊਂਟ ਨੂੰ ਰਜਿਸਟਰ ਕਰਨ ਲਈ ਆਪਣੇ ਮੁੱਖ ਫ਼ੋਨ ਦੀ ਲੋੜ ਹੋਵੇਗੀ। ਕਿਸੇ ਡਿਵਾਈਸ ਨੂੰ ਲਿੰਕ ਕਰਨ ਦਾ ਤਰੀਕਾ ਜਾਣੋ ਇੱਥੇ।
ਸਮਰਥਿਤ ਲਿੰਕ ਕੀਤੇ ਡਿਵਾਈਸਾਂ ਵਿੱਚ ਸ਼ਾਮਲ ਹਨ:
Apple App Store ਵਿੱਚ WhatsApp Messenger ਲੱਭੋ ਅਤੇ ਪ੍ਰਾਪਤ ਕਰੋ 'ਤੇ ਟੈਪ ਕਰੋ। ਰਜਿਸਟਰ ਕਰੋ ਅਤੇ ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰੋ। ਜੇ ਤੁਹਾਡੀ ਚੈਟ ਦਾ ਬੈਕਅੱਪ ਮੌਜੂਦ ਹੈ, ਤਾਂ ਤੁਸੀਂ ਇਸਨੂੰ ਮੁੜ-ਬਹਾਲ ਕਰ ਸਕਦੇ ਹੋ। ਆਪਣਾ ਨਾਂ ਅਤੇ ਇੱਕ ਵਿਕਲਪਿਕ ਪ੍ਰੋਫ਼ਾਈਲ ਫ਼ੋਟੋ ਦਰਜ ਕਰੋ।
Google Play Store ਵਿੱਚ WhatsApp Messenger ਲੱਭੋ ਅਤੇ ਸਥਾਪਤ ਕਰੋ 'ਤੇ ਟੈਪ ਕਰੋ। ਰਜਿਸਟਰ ਕਰੋ ਅਤੇ ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰੋ। ਜੇ ਤੁਹਾਡੀ ਪੁਰਾਣੀ ਚੈਟ ਦਾ ਬੈਕਅੱਪ ਮਿਲ ਜਾਂਦਾ ਹੈ ਅਤੇ ਤੁਸੀਂ ਇਸਨੂੰ ਰੀਸਟੋਰ ਕਰਨਾ ਚਾਹੁੰਦੇ ਹੋ, ਤਾਂ ਜਾਰੀ ਰੱਖੋ 'ਤੇ ਟੈਪ ਕਰੋ। ਆਪਣਾ ਨਾਂ ਅਤੇ ਇੱਕ ਵਿਕਲਪਿਕ ਪ੍ਰੋਫ਼ਾਈਲ ਫ਼ੋਟੋ ਚੁਣੋ।