ਕਾਲਿੰਗ
WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।

WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।
ਉਹ ਗੱਲਬਾਤਾਂ ਕਰੋ ਜੋ ਭਾਵਪੂਰਣ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਤੁਹਾਡੇ ਵਰਗੀਆਂ ਮਹਿਸੂਸ ਹੁੰਦੀਆਂ ਹਨ। ਸੁਨੇਹੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਜੋ ਤੁਹਾਡੇ ਵਿਅਕਤੀਗਤ ਸੁਨੇਹੇ ਰਹਿਣ।
ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। WhatsApp 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ��ੈਸੇਜ, ਫ਼ੋਟੋਆਂ, ਕਾਲਾਂ ਅਤੇ ਹੋਰ ਤੁਹਾਡੇ ਅਤੇ ਤੁਹਾਡੇ ਵੱਲੋਂ ਚੁਣੇ ਗਏ ਲੋਕਾਂ ਵਿਚਕਾਰ ਹੀ ਰਹਿੰਦੇ ਹਨ, ਜਿਸ ਦਾ ਮਲਤਬ ਹੈ ਕਿ WhatsApp ਵੀ ਉਨ੍ਹਾਂ ਨੂੰ ਨਹੀਂ ਦੇਖ ਸਕਦਾ।

ਸਾਰੇ ਫ਼ੀਚਰ ਜੋ ਤੁਹਾਨੂੰ ਪਸੰਦ ਹਨ: ਇੱਕ ਵੱਡੀ ਸਕ੍ਰੀਨ ਦੇ ਨਾਲ ਚੈਟ, ਕਾਲਿੰਗ, ਸਟੇਟਸ, ਸਕ੍ਰੀਨ ਸ਼ੇਅਰਿੰਗ ਅਤੇ ਹੋਰ ਬਹੁਤ ਕੁਝ।
ਲਿੰਕ ਕੀਤੇ ਡਿਵਾਈਸ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ��ੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੇ ਹਨ। ਤੁਸੀਂ ਆਪਣੇ ਮੁੱਖ ਫ਼ੋਨ ਨਾਲ ਇੱਕੋ ਸਮੇਂ 'ਤੇ ਵੱਧ ਤੋਂ ਵੱਧ ਚਾਰ ਡਿਵਾਈਸਾਂ ਤੱਕ ਨੂੰ ਲਿੰਕ ਕਰਕੇ ਕਨੈਕਟ ਰਹਿ ਸਕਦੇ ਹੋ। ਤੁਹਾਨੂੰ ਹਾਲੇ ਵੀ ਨਵੇਂ ਡਿਵਾਈਸਾਂ ਨੂੰ ਲਿੰਕ ਕਰਨ ਅਤੇ ਆਪਣੇ WhatsApp ਅਕਾਊਂਟ ਨੂੰ ਰਜਿਸਟਰ ਕਰਨ ਲਈ ਆਪਣੇ ਮੁੱਖ ਫ਼ੋਨ ਦੀ ਲੋੜ ਹੋਵੇਗੀ। ਕਿਸੇ ਡਿਵਾਈਸ ਨੂੰ ਲਿੰਕ ਕਰਨ ਦਾ ਤਰੀਕਾ ਜਾਣੋ ਇੱਥੇ.
ਸਮਰਥਿਤ ਲਿੰਕ ਕੀਤੇ ਡਿਵਾਈਸਾਂ ਵਿੱਚ ਸ਼ਾਮਲ ਹਨ:
iPad ਲਈ WhatsApp ਤੁਹਾਨੂੰ WhatsApp ਦੇ ਸਾਰੇ ਮਨਪਸੰਦ ਫ਼ੀਚਰ ਵੱਡੀ ਸਕ੍ਰੀਨ ‘ਤੇ ਪ੍ਰਦਾਨ ਕਰਦਾ ਹੈ, ਜਿਸ ਨਾਲ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਵਿੱਚ ਰਹਿਣਾ ਅਤੇ ਮਿਲਕੇ ਕੰਮ ਕਰਨਾ ਹੋਰ ਵੀ ਆਸਾਨ ਬਣ ਜਾਂਦਾ ਹੈ।
ਸਾਰੀਆਂ ਡਿਵਾਈਸਾਂ ਵਿਚਕਾਰ ਨਿੱਜੀ:
iPad ਐਪ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ਵੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੀ ਹੈ। ਹਮੇਸ਼ਾਂ ਦੀ ਤਰ੍ਹਾਂ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਹੁੰਦੀਆਂ ਹਨ, ਜਿਸਦਾ ਮਤਲਬ ਹੈ ਕਿ ਚੈਟ ਤੋਂ ਬਾਹਰ ਕੋਈ ਵੀ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ, ਸੁਣ ਜਾਂ ਸਾਂਝਾ ਨਹੀਂ ਕਰ ਸਕਦਾ।
ਕਨੈਕਟ ਅਤੇ ਸਹਿਯੋਗ ਕਰੋ:
ਵਿਸ਼ੇਸ਼ ਤੌਰ 'ਤੇ iPad ਲਈ ਤਿਆਰ ਕੀਤਾ ਗਿਆ
ਤੁਹਾਨੂੰ ਆਪਣੀਆਂ ਸੈਟਿੰਗਾਂ > ਲਿੰਕ ਕੀਤੇ ਡਿਵਾਈਸ ਤੋਂ ਆਪਣੇ ਫ਼ੋਨ 'ਤੇ android ਟੈਬਲੇਟ ਨੂੰ ਲਿੰਕ ਕਰਨਾ ਪਵੇਗਾ ਅਤੇ ਆਪਣੇ Android ਟੈਬਲੇਟ 'ਤੇ ਇੱਕ ਨਵਾਂ ਅਕਾਊਂਟ ਰਜਿਸਟਰ ਕਰਨਾ ਪਵੇਗਾ।