Log inSign up
Adv Harpal Singh Cheema
13.1K posts
Adv Harpal Singh Cheema profile banner
@HarpalCheemaMLA

Adv Harpal Singh Cheema

@HarpalCheemaMLA
Finance, Excise And Taxation & Planning Minister of Punjab | MLA for Dirba | Former Leader of Opposition | AAM AADMI PARTY. Justice for all.
Sangrur, India (Punjab)
punjabassembly.nic.in/index.php/memb…
Joined March 2016
83
Following
54.7K
Followers
RepliesRepliesRepostsRepostsMediaMedia

Log in or sign up for X

See what’s happening and join the conversation

Continue with phone
or
Log in with username or email
Terms·Privacy·Cookies·Accessibility·Ads Info·© 2026 X Corp.
  • @HarpalCheemaMLA
    Adv Harpal Singh Cheema
    @HarpalCheemaMLA
    2h
    1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭੋਗ ਵਿੱਚ ਭਾਜਪਾ ਸਾਂਸਦਾਂ ਦੀ ਸ਼ਮੂਲੀਅਤ ਨੇ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫ਼ਿਰ ਬੇਨਕਾਬ ਕਰ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ 4 ਸ਼ਹਿਰਾਂ ਵਿੱਚ ਤਿੱਖੇ ਪ੍ਰਦਰਸ਼ਨ ਕਰਕੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੇਕਸੂਰ ਸਿੱਖਾਂ
    00:00
    14
  • @HarpalCheemaMLA
    Adv Harpal Singh Cheema
    @HarpalCheemaMLA
    19h
    ਸਾਡੇ ਬੱਚਿਆਂ ਵਿੱਚ ਮਿਹਨਤ ਤੇ ਹੁਨਰ ਦੀ ਕੋਈ ਕਮੀ ਨਹੀਂ, ਲੋੜ ਸਿਰਫ਼ ਸਹੀ ਮੌਕਿਆਂ ਦੀ ਹੈ। ਸਿੱਖਿਆ ਸੁਧਾਰਾਂ ਸਦਕਾ ਸਰਕਾਰੀ ਸਕੂਲਾਂ ਦੇ NEET ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੀਆਂ ਸਰਕਾਰਾਂ ਦੇ 80 ਤੋਂ ਵੱਧ ਕੇ ਅੱਜ 882 ਹੋ ਗਈ ਹੈ। ਇਹ ਸਿਰਫ਼ ਅੰਕੜਾ ਨਹੀਂ, ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਅਤੇ ਸਾਡੇ ਹੋਣਹਾਰ
    00:00
    3
  • @HarpalCheemaMLA
    Adv Harpal Singh Cheema
    @HarpalCheemaMLA
    Aug 31
    ਮਾਨ ਸਰਕਾਰ ਵੱਲੋਂ ਖੇਤੀਬਾੜੀ ਲਈ ਦਿਨ ਵੇਲੇ ਬਿਜਲੀ ਦੇਣ ਨਾਲ ਕਿਸਾਨ ਭਰਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਖੇਤਾਂ ਵਿੱਚ ਪਾਣੀ ਲਾਉਣ ਲਈ ਰਾਤਾਂ ਨੂੰ ਜਾਗਣ ਦੀ ਲੋੜ ਨਹੀਂ, ਜਿਸ ਨਾਲ ਅੰਨਦਾਤੇ ਦੀ ਜ਼ਿੰਦਗੀ ਹੋਰ ਸੁਖਾਲੀ ਹੋਈ ਹੈ। ਇਹੀ ਹੁੰਦੀ ਹੈ ਆਮ ਲੋਕਾਂ ਦੀ ਸਰਕਾਰ, ਜੋ ਫ਼ੈਸਲੇ ਵੀ ਲੋਕਾਂ ਦੇ ਹਿੱਤ ਵਿੱਚ ਕਰਦੀ ਹੈ।
    00:00
    10
  • @HarpalCheemaMLA
    Adv Harpal Singh Cheema
    @HarpalCheemaMLA
    Aug 30
    ਮਾਨ ਸਰਕਾਰ ਵੱਲੋਂ ਯਾਤਰਾ ਲਈ ਕੀਤੇ ਗਏ ਸੁਚੱਜੇ ਤੇ ਸ਼ਾਨਦਾਰ ਪ੍ਰਬੰਧਾਂ ਨੇ ਸੰਗਤ ਦਾ ਦਿਲ ਜਿੱਤ ਲਿਆ ਹੈ। ਜਿੱਥੇ ਆਸਥਾ ਹੈ, ਉੱਥੇ ਸਹੂਲਤ ਅਤੇ ਸਤਿਕਾਰ ਦੇਣਾ ਸਰਕਾਰ ਦਾ ਫ਼ਰਜ਼ ਹੈ, ਜਿਸਨੂੰ ਮਾਨ ਸਰਕਾਰ ਬਾਖੂਬੀ ਨਿਭਾ ਰਹੀ ਹੈ।
    00:00
    2
  • @HarpalCheemaMLA
    Adv Harpal Singh Cheema
    @HarpalCheemaMLA
    Aug 30
    ਮੋਹਾਲੀ ਤੋਂ ਪੰਜਾਬ ਵਿੱਚ ਕ੍ਰਿਕੇਟ ਦੇ ਨਵੇਂ ਦੌਰ ਦੀ ਸ਼ਾਨਦਾਰ ਸ਼ੁਰੂਆਤ! ਸ਼ੇਰ-ਏ-ਪੰਜਾਬ T20 ਲੀਗ ਦੇ ਉਦਘਾਟਨ ਮੌਕੇ ਖ਼ਾਸ ਤੌਰ ’ਤੇ ਪਹੁੰਚੇ CM ਭਗਵੰਤ ਮਾਨ। ਪੰਜਾਬ ਦੀ ਕ੍ਰਿਕੇਟ ਪ੍ਰਤਿਭਾ ਨੂੰ ਨਵਾਂ ਮੰਚ ਦ���ਣ ਅਤੇ ਨੌਜਵਾਨ ਖਿਡਾਰੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰਨ ਵੱਲ ਇਹ ਇੱਕ ਅਹਿਮ ਕਦਮ ਹੈ।
    00:00
    2