ਅੰਮ੍ਰਿਤਸਰ ਦੀ ਸ਼ਾਨ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਖਰੀਦਦਾਰੀ ਦਾ ਆਨੰਦ ਲਓ, ਪਰ ਕੂੜਾ ਕੂੜੇਦਾਨ ਵਿੱਚ ਹੀ ਪਾਓ। ਆਓ ਮਿਲ ਕੇ ਸ਼ਹਿਰ ਦੇ ਬਜ਼ਾਰਾਂ ਨੂੰ ਸਾਫ਼-ਸੁਥਰਾ ਅਤੇ ਖ਼ੂਬਸੂਰਤ ਬਣਾਈਏ।
#SwachhAmritsar #CleanMarkets #MyCityMyPride #WasteSegregation #SwachhBharat #SwachhBharatMission
Municipal Corporation Amritsar always in service for citizens of Amritsar city
Amritsar, India

